Skip to product information
1 of 1

synex

Cervical

Cervical

Regular price Rs. 1,499.00
Regular price Rs. 1,999.00 Sale price Rs. 1,499.00
Sale Sold out
Shipping calculated at checkout.

( Cervical )ਸਰਵਾਈਕਲ   ਸਪਾਂਡਿਲਾਇਸਿਸ ( ਗਰਦਨ ਦੀ ਦਰਦ ) :: ਗਰਦਨ ਦੇ ਆਸ ਪਾਸ ਦੇ ਰੀੜ ਦੀਆਂ ਹੱਡੀਆਂ ਸਰਵਾਈਕਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਇਹ ਗਿਣਤੀ ਵਿੱਚ 7 ਹੁੰਦੀਆਂ ਹਨ । ਇਹਨਾਂ ਵਿੱਚ ਡਿਸਕ ਹੁੰਦੀਆਂ ਹਨ , ਜੋ ਕਿ ਕੁਸ਼ਨ ਦਾ ਕੰਮ ਕਰਦੀਆਂ ਹਨ । ਜਦੋਂ ਇਹ ਆਪਣੀ ਜਗ੍ਹਾ ਤੋਂ ਹਿੱਲ ਜਾਣ , ਜਾਂ ਇਹਨਾਂ ਵਿੱਚ ਉਭਾਰ ਆ ਜਾਵੇ , ਜਾਂ ਕੈਲਸ਼ੀਅਮ ਦੀ ਕਮੀ ਕਾਰਨ ਡਿਸਕ ਦਾ ਡੀ - ਜਨਰੇਸ਼ਨ ਹੋਣ ਲੱਗ ਪਏ ਤਾਂ ਉਸ ਨੂੰ " ਸਰਵਾਈਕਲ ਸਪਾਂਡਿਲਾਇਸਿਸ ਕਹਿੰਦੇ ਹਨ ।

 ਲੱਛਣ : ਡਿਸਕਾਂ ਦੇ ਡੀ - ਜਨਰੇਸ਼ਨ ਨਾਲ ਨਸਾਂ ਤੇ ਦਬਾਅ ਪੈਣ ਕਾਰਨ ਦਰਦ ਮਹਿਸੂਸ ਹੁੰਦਾ ਹੈ ਅਤੇ ਹੋਰ ਵੀ ਲੱਛਣ ਦਿਸਦੇ ਹਨ :-

  1. ਗਰਦਨ ਵਿਚ ਦਰਦ ਜੋ ਬਾਂਹ ਅਤੇ ਮੋਢੇ ਤੱਕ ਜਾਵੇ। 
  2.  ਉਲਟੀ ਜਾਂ ਚੱਕਰ ਆਉਣ।
  3. ਗਰਦਨ ਵਿੱਚ ਅਕੜਾਅ।
  4.  ਬਾਹਾਂ ਅਤੇ ਹੱਥਾਂ ਦਾ ਸੁੰਨ ਹੋਣਾ।
  5.  ਸਿਰ ਦੇ ਪਿਛਲੇ ਪਾਸੇ ਵੱਲ ਦਰਦ।
  6.  ਹੱਥ ਅਤੇ ਬਾਹਾਂ ਦੀਆਂ ਮਾਸਪੇਸ਼ੀਆਂ ਵਿਚ ਕਮਜ਼ੋਰੀ। ਟਾਇਮ ਰਹਿੰਦੇ ਹੀ ਗਰਦਨ ਦੇ ਐਕਸਰੇ ਕਰਵਾ ਕੇ ਬਿਮਾਰੀ ਦਾ ਇਲਾਜ ਕਰਵਾਉਣਾ ਚਾਹੀਦਾ ਹੈ।                                                                          ਸਾਡੇ ਸੈਂਟਰ ਤੋਂ ਹਜ਼ਾਰਾਂ ਮਰੀਜ ਠੀਕ ਹੋ ਚੁੱਕੇ ਹਨ ਜ਼ੇਕਰ ਤੁਸੀਂ ਵੀ ਅੰਗਰੇਜ਼ੀ ਦੇਸੀ ਦਵਾਈਆਂ ਅਤੇ ਮਹਿੰਗਾ ਇਲਾਜ ਕਰਵਾ ਕੇ ਅੱਕ ਚੁੱਕੇ ਹੋ ਤਾ ਮੈਡੀਸਿਨ order ਕਰੋ! ਅਤੇ ਇੱਕ ਹਫਤੇ ਵਿੱਚ ਹੀ ਪੁਰਾਣੇ ਤੋਂ ਪੁਰਾਣੇ ਸਰਵਾਈਕਲ ਤੋਂ ਛੁਟਕਾਰਾ ਪਾਓ
View full details