synex
SYNEX- Level Up Testosterone Booster
SYNEX- Level Up Testosterone Booster
Couldn't load pickup availability
ਹਰ ਮਰਦ ''ਚ ਟੇਸਟੋਸਟੇਰੋਨ ਹਾਰਮੋਨਸ ਹੁੰਦੇ ਹਨ। ਇਨ੍ਹਾਂ ਨੂੰ ਮੇਲ ਹਾਰਮੋਨ ਵੀ ਕਿਹਾ ਜਾਂਦਾ ਹੈ। ਟੇਸਟੋਸਟੇਰੋਨ ਹਾਰਮੋਨਸ ਜਵਾਨੀ ''ਚ ਜਿਆਦਾ ਬਣਦੇ ਹਨ ਪਰ 30 ਸਾਲ ਦੀ ਉਮਰ ਬਾਅਦ ਸਰੀਰ ''ਚ ਇਸਦਾ ਪੱਧਰ ਹੋਲੀ-ਹੋਲੀ ਘੱਟਣ ਲੱਗਦਾ ਹੈ। ਜਰਨਲ ਆਫ ਹਾਰਮੋਨਸ ਐਂਡ ਬਿਹੇਵੀਅਰ ਦੀ ਖੋਜ ਮੁਤਾਬਕ ਸਰੀਰ ''ਚ ਇਸ ਦਾ ਪੱਧਰ ਘੱਟ ਹੋਣ ਨਾਲ ਕਈ ਸਮੱਸਿਆਵਾਂ ਜਿਵੇਂ ਹਾਰਟ ਅਟੈਕ, ਡਾਇਬੀਟੀਜ਼ ਅਤੇ ਓਬੇਸਿਟੀ ਹੋ ਸਕਦੀ ਹੈ। ਹਰ ਮੁੰਡੇ ਨੂੰ ਆਪਣੇ ਇਸ ਹਾਰਮੋਨ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਇਸ ਦਾ ਪੱਧਰ ਬਣਾਈ ਰੱਖ ਸਕੇ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਟੇਸਟੋਸਟੇਰੋਨ ਕਿਉਂ ਜ਼ਰੂਰੀ ਹੈ ਅਤੇ ਸਰੀਰ ''ਚ ਇਸ ਦਾ ਪੱਧਰ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ।
ਕੀ ਕਰਦਾ ਹੈ ਟੇਸਟੋਸਟੇਰੋਨ ਸਰੀਰ ''ਚ
1. ਮਜ਼ਬੂਤ ਹੱਡੀਆਂ
ਟੇਸਟੋਸਟੇਰੋਨ ਹਾਰਮੋਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਸਰੀਰ ''ਚ ਇਸ ਦਾ ਪੱਧਰ ਘੱਟ ਹੋਣ ''ਤੋ ਹੱਡੀਆਂ ਦੇ ਫ੍ਰੈਕਚਰ ਹੋਣ ਦਾ ਖਤਰਾ ਵੱਧ ਜਾਂਦਾ ਹੈ।
2. ਫੈਟ ਬਰਨਿੰਗ
ਇਹ ਸਰੀਰ ''ਚ ਮੇਟਾਬਾਲੀਜਮ ਰੇਟ ਵਧਾਉਂਦਾ ਹੈ, ਜਿਸ ਨਾਲ ਫੈਟ ਬਰਨ ''ਚ ਮਦਦ ਮਿਲਦੀ ਹੈ। ਸਰੀਰ ''ਚ ਇਸ ਦਾ ਪੱਧਰ ਘੱਟ ਹੋਣ ''ਤੇ ਫੈਟ ਜਮ੍ਹਾਂ ਹੋਣ ਲੱਗਦਾ ਹੈ ਅਤੇ ਭਾਰ ਵੱਧਦਾ ਹੈ।
3. ਮਜ਼ਬੂਤ ਮਾਸਪੇਸ਼ੀਆਂ
ਸਰੀਰ ''ਚ ਪੱਠੇ ਬਣਾਉਣ ਅਤੇ ਉਨ੍ਹਾਂ ਨੂੰ ਮਜ਼ਬੂਤ ਰੱਖਣ ਵਾਲੇ ਹਾਰਮੋਨਸ ''ਚੋਂ ਟੇਸਟੋਸਟੇਰੋਨ ਵੀ ਹੈ। ਇਰ ਸਰੀਰ ''ਚ ਹਾਰਮੋਨਸ ਵਧਾਉਣ ''ਚ ਮਦਦ ਕਰਦਾ ਹੈ, ਜਿਸ ਨਾਲ ਕਸਰਤ ਕਰਨ ਸਮੇਂ ਪੱਠੇ ਬਣਾਉਣ ''ਚ ਮਦਦ ਮਿਲਦੀ ਹੈ।
4. ਚਿਹਰੇ ਅਤੇ ਸਰੀਰ ਦੇ ਵਾਲ
ਟੇਸਟੋਸਟੇਰੋਨ ਹਾਰਮੋਨਸ ਕਾਰਨ ਮੁੰਡਿਆਂ ਦੇ ਚਿਹਰੇ, ਪੈਰਾਂ ਅਤੇ ਛਾਤੀ ''ਤੇ ਵਾਲ ਵੱਧਦੇ ਹਨ। ਇਸ ਦਾ ਪੱਧਰ ਘੱਟ ਹੋਣ ''ਤੇ ਵਾਲਾਂ ਦੇ ਝੜਨ ਦੀ ਸਮੱਸਿਆ ਹੋ ਜਾਂਦੀ ਹੈ।
5. ਖੂਨ ਦੇ ਸੈੱਲ
ਟੇਸਟੋਸਟੇਰੋਨ ਹਾਰਮੋਨਸ ਸਰੀਰ ''ਚ ਲਾਲ ਖੂਨ ਸੈੱਲ ਵਧਾਉਂਦਾ ਹੈ। ਇਸ ਨਾਲ ਆਕਸੀਜਨ ਦਾ ਪੱਧਰ ਸਹੀ ਰੱਖਣ ''ਚ ਮਦਦ ਮਿਲਦੀ ਹੈ ਅਤੇ ਦਿਲ ਸੰਬੰਧੀ ਬੀਮਾਰੀਆਂ ਦਾ ਖਤਰਾ ਘੱਟਦਾ ਹੈ।
6. ਸੈਕਸ ਡ੍ਰਾਈਵ
ਸਰੀਰ ''ਚ ਟੇਸਟੋਸਟੇਰੋਨ ਹਾਰਮੋਨਸ ਦਾ ਆਮ ਪੱਧਰ ਅਤੇ ਜਿਨਸੀ ਗਤੀਵਿਧੀਆਂ ਠੀਕ ਰੱਖਦਾ ਹੈ। ਇਸ ਦਾ ਪੱਧਰ ਘੱਟਣ ''ਤੇ ਜਨਣ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
7. ਸਪਰਮ ਪ੍ਰ੍ਰੋਡਕਸ਼ਨ
ਟੇਸਟੋਸਟੇਰੋਨ ਹਾਰਮੋਨ ਸਰੀਰ ''ਚ ਸਪਰਮ ਪ੍ਰੋਡਕਸ਼ਨ ਵਧਾਉਣ ਦਾ ਕੰਮ ਕਰਦਾ ਹੈ। ਇਸ ਦੀ ਕਮੀ ਨਾਲ ਬਾਂਝਪਨ ਦੀ ਸਮੱਸਿਆ ਵੱਧ ਸਕਦੀ ਹੈ।
ਸਰੀਰ ''ਚ ਟੇਸਟੋਸਟੇਰੋਨ ਵਧਾਉਣ ਦੇ ਆਸਾਨ ਤਰੀਕੇ
1. ਫੈਟਸ ਖਾਓ
ਮੋਨੋਸੈਚੁਰੇਟੇਡ ਅਤੇ ਸੈਚੁਰੇਟੇਡ ਫੈਟਸ ਵਾਲਾ ਭੋਜਨ ਖਾਣ ਨਾਲ ਸਰੀਰ ''ਚ ਟੇਸਟੋਸਟੇਰੋਨ ਦਾ ਪੱਧਰ ਵੱਧਦਾ ਹੈ। ਖੁਰਾਕ ''ਚ ਘਿਓ, ਮੱਖਣ, ਮੱਛੀ ਅਤੇ ਨਟਸ ਸ਼ਾਮਲ ਕਰੋ।
2. ਵੇਟ ਟ੍ਰੇਨਿੰਗ ਕਸਰਤ
ਵੇਟ ਟ੍ਰੇਨਿੰਗ ਕਸਰਤ ਕਰਨ ਨਾਲ ਸਰੀਰਕ ਚਰਬੀ ਘੱਟਦੀ ਹੈ ਅਤੇ ਟੇਸਟੋਸਟੇਰੋਨ ਦਾ ਪੱਧਰ ਵੱਧਦਾ ਹੈ। ਮਾਸਪੇਸ਼ੀਆਂ ਬਣਾਉਣ ਵਾਲੀ ਕਸਰਤ ਕਰਨ ਨਾਲ ਜਿਆਦਾ ਫਾਇਦਾ ਹੋਵੇਗਾ।
3. ਤਣਾਅ ਨਾ ਲਓ
ਯੋਗ ਜਾਂ ਧਿਆਨ ਦੀ ਮਦਦ ਨਾਲ ਤਣਾਅ ਘੱਟ ਕਰੋ। ਇਸ ਤਰ੍ਹਾਂ ਕਰਨ ਨਾਲ ਕੋਰਟੀਸੋਲ ਹਾਰਮੋਨ ਦਾ ਪੱਧਰ ਘੱਟੇਗਾ ਅਤੇ ਟੇਸਟੋਸਟੇਰੋਨ ਦਾ ਪੱਧਰ ਵੱਧੇਗਾ।
4. ਨੀਂਦ ਲਓ
ਰੋਜ਼ਾਨਾ ਸੱਤ ਤੋਂ ਅੱਠ ਘੰਟੇ ਦੀ ਨੀਂਦ ਲਓ। ਪੂਰੀ ਨੀਂਦ ਲੈਣ ਨਾਲ ਸਰੀਰ ''ਚ ਟੇਸਟੋਸਟੇਰੋਨ ਦਾ ਪੱਧਰ ਤੇਜ਼ੀ ਨਾਲ ਵੱਧਦਾ ਹੈ।
ਜ਼ੇਕਰ ਤੁਸੀਂ ਵੀ ਅੰਗਰੇਜ਼ੀ ਦੇਸੀ ਦਵਾਈਆਂ ਖਾ ਕੇ ਅੱਕ ਚੁੱਕੇ ਹੋ ਤਾ ਸੰਪਰਕ ਕਰੋ
Share
