1 of 2

Synex -Mens Booster

ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਦੇ ਹੋਮਿਓਪੈਥੀ ਇਲਾਜ ਦੀ ਗੱਲ ਕਰੀਏ ਤਾਂ ਮਰਦਾਂ 'ਚ ਸੈਕਸ ਸਮੱਸਿਆਵਾਂ ਹੋਣਾ ਹੁਣ ਆਮ ਗੱਲ ਹੋ ਗਈ ਹੈ। ਅਜਿਹੇ ਮਾਮਲੇ ਵੀ ਆ ਰਹੇ ਹਨ, ਜਿਸ ਵਿਚ ਪੁਰਸ਼ 35-40 ਸਾਲ ਦੀ ਉਮਰ 'ਚ ਪਹੁੰਚਦੇ-ਪਹੁੰਚਦੇ ਖੁਦ ਨੂੰ ਬੇਹੱਦ ਕਮਜ਼ੋਰ ਮਹਿਸੂਸ ਕਰਨ ਲੱਗ ਜਾਂਦੇ ਹਨ। ਆਮ ਤੌਰ 'ਤੇ ਪੁਰਸ਼ ਆਪਣੀ ਸੈਕਸ ਲਾਈਫ ਦੇ ਬਾਰੇ ਕਿਸੇ ਨਾਲ ਵੀ ਗੱਲ ਨਹੀਂ ਕਰਦੇ ਤੇ ਉਹ ਚੋਰੀ-ਛਿਪੇ ਹੀ ਵੈਦਾਂ, ਹਕੀਮਾਂ, ਪੰਸਾਰੀਆਂ ਤੇ ਮੈਡੀਕਲ ਸਟੋਰਾਂ ਤੋਂ ਕੈਪਸੂਲ, ਗੋਲੀਆਂ ਦਾ ਸੇਵਨ ਕਰਨ ਲੱਗਦੇ ਹਨ ਪਰ ਇਸ ਤਰ੍ਹਾਂ ਦਵਾਈਆਂ ਦਾ ਪ੍ਰਯੋਗ ਕਰਨਾ ਖ਼ਤਰਨਾਕ ਹੋ ਸਕਦਾ ਹੈ। ਸਰੀਰ ਦੀਆਂ ਹੋਰ ਬਿਮਾਰੀਆਂ ਵਾਂਗ ਹੀ ਮਰਦਾਨਾ ਸਮੱਸਿਆਵਾਂ ਵੀ ਆਮ ਹਨ। ਬਸ ਜ਼ਰੂਰਤ ਹੈ ਤਾਂ ਸਹੀ ਸਲਾਹ ਤੇ ਵਧੀਆ ਇਲਾਜ ਦੀ।ਮਰਦਾਨਾ ਕਮਜ਼ੋਰੀ ਦੇ ਲੱਛਣ:-ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਮਰਦਾਨਾ ਕਮਜ਼ੋਰੀ ਹੋਣਾ ਜਾਂ ਮਰਦਾਨਾ ਤਾਕਤ ਦੀ ਕਮੀ ਹੋਣ ਨਾਲ ਪਿਸ਼ਾਬ ਨਾਲ ਧਾਂਤ ਦਾ ਗਿਰਨਾ, ਸੁਪਨਦੋਸ਼ ਹੋਣਾ, ਵੀਰਜ ਦਾ ਪਤਲਾਪਨ ਹੋਣਾ, ਫੋਨ ’ਤੇ ਗੱਲ ਕਰਨ ਜਾਂ ਅਸ਼ਲੀਲ ਫ਼ਿਲਮਾਂ ਦੇਖਣ ਨਾਲ ਆਪਣੇ-ਆਪ ਵੀਰਜ ਦਾ ਰਿਸਣਾ, ਨਸਾਂ ਦੀ ਕਮਜ਼ੋਰੀ ਜਾਂ ਢਿੱਲਾਪਨ, ਸ਼ੀਘਰਪਤਨ (ਸਮਾਂ ਘੱਟ ਲੱਗਣਾ), ਇੱਛਾ ਨਾ ਹੋਣਾ, ਸ਼ੁਕਰਾਣੂਆਂ ਦੀ ਕਮੀ ਤੇ ਨਪੁੰਸਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਥਿਤੀ 'ਚ ਕਈ ਪੁਰਸ਼ਾਂ ਵਿਚ ਡਿਪ੍ਰੈਸ਼ਨ/ਹੀਣ ਭਾਵਨਾ ਆ ਜਾਂਦੀ ਹੈ। ਕਈ ਮਰੀਜ਼ ਸਾਨੂੰ ਸ਼ਰਮਾਉਂਦੇ ਹੋਏ ਕਹਿੰਦੇ ਹਨ ਕਿ ਅਸੀਂ ਬੈੱਡਰੂਮ ’ਚ ਆਪਣੇ ਸਾਥੀ ਨਾਲ ਕਾਮਯਾਬ ਨਹੀਂ ਹੋ ਪਾਉਂਦੇ ਅਤੇ ਸਮੇਂ ਤੋਂ ਪਹਿਲਾਂ ਹੀ ਫ੍ਰੀ ਹੋ ਜਾਂਦੇ ਹਾਂ ਅਤੇ ਨਾ ਹੀ ਆਪਣੇ ਜੀਵਨ ਸਾਥੀ ਨੂੰ ਚੰਗੀ ਤਰ੍ਹਾਂ ਸੰਤੁਸ਼ਟ ਨਹੀਂ ਕਰ ਪਾਉਂਦੇ ਹਾਂ, ਜਿਸ ਕਾਰਨ ਆਪਣੇ ਪਾਰਟਨਰ ਸਾਹਮਣੇ ਸ਼ਰਮਿੰਦਗੀ ਵੀ ਮਹਿਸੂਸ ਹੁੰਦੀ ਹੈ। ਦੋਸਤੋ, ਜੇਕਰ ਤੁਸੀਂ ਵੀ ਮਰਦਾਨਾ ਕਮਜ਼ੋਰੀ ਦੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੋ ਅਤੇ ਹਰ ਤਰ੍ਹਾਂ ਦੀਆਂ ਦਵਾਈਆਂ ਅਜ਼ਮਾ ਕੇ ਨਿਰਾਸ਼ ਹੋ ਚੁੱਕੇ ਹੋ ਤਾਂ ਇਕ ਵਾਰ ਹੋਮਿਓਪੈਥੀ ਇਲਾਜ ਅਜਮਾ ਕੇ ਜਰੂਰ ਵੇਖੋ।ਹੋਮਿਓਪੈਥੀ ਦਵਾਈ ਦਾ ਕੋਈ ਨੁਕਸਾਨ ਨਹੀਂ ਹੈ। ਕੁਲ ਮਿਲਾ ਕੇ ਜੇਕਰ ਤੁਸੀਂ ਮਰਦਾਨਾ ਤਾਕਤ ਵਧਾਉਣ ਲਈ ਸਾਡੀਆ ਹੋਮਿਓਪੈਥੀ ਜਰਮਨੀ ਦਵਾਈਆ ਦਾ ਸੇਵਨ ਕਰਦੇ ਹੋ ਤਾਂ ਕਿਸੇ ਵੀ ਕਾਰਨ ਜਾਂ ਕਿਸੇ ਵੀ ਉਮਰ 'ਚ ਆਈ ਮਰਦਾਨਾ ਕਮਜ਼ੋਰੀ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰ ਸਕਦੇ ਹੋ। ਇਸ ਹੋਮਿਓਪੈਥੀ ਜਰਮਨੀ ਦਵਾਈਆਂ ਦਾ ਇਕ ਵਾਰ ਪੂਰਾ ਕੋਰਸ ਕਰਨ ਤੋਂ ਬਾਅਦ ਵਾਰ-ਵਾਰ ਦਵਾਈ ਖਾਣ ਦੀ ਲੋੜ ਵੀ ਨਹੀਂ ਪੈਂਦੀ। ਸਾਡੇ ਸੈਂਟਰ ਤੋ ਹਜ਼ਾਰਾ ਮਰੀਜ ਦਵਾਈ ਖਾ ਕੇ ਠੀਕ ਹੋ ਚੁੱਕੇ ਹਨ ! ਵਧੇਰੇ ਜਾਣਕਾਰੀ ਲਈ ਸੰਪਰਕ ਕਰੋ।

Synex Combo Kit

ਸਾਈਨੈਕਸ ਕੌਬੋ ਕਿੱਟ ਦੇ ਨਾਲ ਪੂਰਨ ਸਿਹਤ ਦਾ ਅਨੁਭਵ ਕਰੋ, ਜਿਸ ਵਿੱਚ ਸਾਡੀ ਪ੍ਰੀਮੀਅਮ ਸਾਈਨੈਕਸ ਦਵਾਈ ਅਤੇ ਸਾਈਨੈਕਸ ਤੇਲ ਦਾ ਤਾਕਤਵਰ ਸੰਯੋਗ ਸ਼ਾਮਿਲ ਹੈ। ਇਹ ਜੋੜੀ ਮਿਲ ਕੇ ਕੰਮ ਕਰਦੀ ਹੈ, ਤਹਾਨੂੰ ਵੱਧ ਚੰਗੀ ਤੰਦਰੁਸਤੀ ਅਤੇ ਤੇਜੀ ਨਾਲ ਸੁਧਾਰ ਦੇਣ ਲਈ।

ਸਾਈਨੈਕਸ ਦਵਾਈ: ਪੂਰੇ ਧਿਆਨ ਨਾਲ ਤਿਆਰ ਕੀਤੀ ਗਈ ਇਹ ਦਵਾਈ ਤੁਹਾਡੇ ਰੋਗਾਂ ਦੇ ਮੁੱਖ ਕਾਰਨਾਂ ਨੂੰ ਹੇਠ ਲਿਆ ਕੇ ਨਕਸੀਰ ਸ਼ੁੱਧਤਾ ਨਾਲ ਇਲਾਜ ਕਰਦੀ ਹੈ। ਸਾਈਨੈਕਸ ਤੇਲ : ਦਵਾਈ ਦੇ ਨਾਲ, ਸਾਈਨੈਕਸ ਤੇਲ ਬਾਹਰੀ ਰਾਹਤ ਦਿੰਦਾ ਹੈ। ਮਾਸਪੇਸਿਆ ਨੂੰ ਮਜਬੂਤ ਬਣਾਉਦਾ ਹੈ ਅਤੇ ਖੂਨ ਦੇ ਸਰਕੂਲੇਸ਼ਨ ਨੂੰ ਸੁਧਾਰਦਾ ਹੈ। ਇਕੱਠੇ, ਸਾਈਨੈਕਸ ਕੌਬੋ ਕਿੱਟ ਤੁਹਾਡੀ ਕੁਲ ਸਿਹਤ ਅਤੇ ਭਲਾਈ ਲਈ ਇੱਕ ਕੁਦਰਤੀ ਹੱਲ ਹੈ।

Synex Enlagement Oil For Mens

ਲਿੰਗ ਦਾ ਛੋਟਾ ਹੋਣ  ਕਾਰਨ ਆਈ ਰਹੀ ਹੈ ਸੈਕਸ ਕਰਨ ਵਿਚ ਸਮਸਿਆ?

ਜਦੋਂ ਹੱਸਥਮੈਥੁਨ ਜਾਂ ਸੱਟ ਲੱਗਣ ਦੇ ਕਾਰਨ  ਲਿੰਗ ਦੀਆਂ ਨਸਾਂ ਵਿੱਚ ਖੂਨ ਜੰਮ ਜਾਂਦਾ ਹੈ ਤਾਂ ਜਦੋਂ ਕੋਈ ਸੰਭੋਗ (Sex) ਕਰਨ ਲਗਦਾ ਹੈ ਤਾਂ ਨਾੜੀਆਂ ਵਿਚੋਂ ਖੂਨ ਦੇ ਸਹੀ ਢੰਗ ਨਾਲ ਨਾ ਪ੍ਰਵਾਹਿਤ ਹੋਣ ਕਾਰਨ ਲਿੰਗ ਆਪਣੇ ਪੂਰੇ ਅਕਾਰ ਵਿਚ ਨਹੀਂ ਆ ਪਾਂਦਾ ਹੈ। ਬਹੁਤੇ ਲੋਕ ਛੋਟੇ ਸਾਈਜ਼ ਕਾਰਨ ਸੰਤੁਸ਼ਟ ਨਹੀਂ ਹੁੰਦੇ।

ਤੁਸੀ ਸਾਈਜ਼ ਵਧਾਉਣ ਲਈ ਹੋਮਿਓਪੈਥੀ ਨੂੰ ਚੁਣ ਸਕਦੇ ਹੋ।

ਸਾਡੇ ਨਾਲ ਹਜ਼ਾਰਾਂ ਹੀ ਲੋਕ ਜੁੜੇ ਹਨ, ਜਿੰਨਾ ਨੇ ਲਿੰਗ ਨੂੰ ਵੱਡਾ ਕਰਨ ਲਈ ਸਾਡੇ 🌿ਹੋਮਿਓਪੈਥਿਕ ਇਲਾਜ ਨੂੰ ਚੁਣਿਆ ਹੈ। 

ਸਾਡੀ ਦਵਾਈ ਸਭ ਤੋਂ ਪਹਿਲਾਂ ਨਸਾਂ ਵਿਚ ਜੰਮੇ ਖੂਨ ਦਾ ਪ੍ਰਵਾਹ ਠੀਕ ਕਰਦੀ ਹੈ, ਲਿੰਗ ਦੀਆਂ ਕਮਜ਼ੋਰ ਨਸਾਂ ਨੂੰ strong ਬਣਾਉਂਦੀ ਹੈ। ਜਿਸ ਨਾਲ ਲਿੰਗ ਦਾ ਢਿੱਲਾਪਣ ਵੀ ਠੀਕ ਹੁੰਦਾ ਹੈ ਤੇ ਸਾਈਜ਼ ਵੀ ਵਧਦਾ ਹੈ।

ਦਵਾਈ ਦਾ ਤੁਹਾਨੂੰ 💯ਰਿਜਲਟ ਮਿਲ਼ੇਗਾ ।

Synex Level Up Testosterone Booster

ਹਰ ਮਰਦ ''ਚ ਟੇਸਟੋਸਟੇਰੋਨ ਹਾਰਮੋਨਸ ਹੁੰਦੇ ਹਨ। ਇਨ੍ਹਾਂ ਨੂੰ ਮੇਲ ਹਾਰਮੋਨ ਵੀ ਕਿਹਾ ਜਾਂਦਾ ਹੈ। ਟੇਸਟੋਸਟੇਰੋਨ ਹਾਰਮੋਨਸ ਜਵਾਨੀ ''ਚ ਜਿਆਦਾ ਬਣਦੇ ਹਨ ਪਰ 30 ਸਾਲ ਦੀ ਉਮਰ ਬਾਅਦ ਸਰੀਰ ''ਚ ਇਸਦਾ ਪੱਧਰ ਹੋਲੀ-ਹੋਲੀ ਘੱਟਣ ਲੱਗਦਾ ਹੈ। ਜਰਨਲ ਆਫ ਹਾਰਮੋਨਸ ਐਂਡ ਬਿਹੇਵੀਅਰ ਦੀ ਖੋਜ ਮੁਤਾਬਕ ਸਰੀਰ ''ਚ ਇਸ ਦਾ ਪੱਧਰ ਘੱਟ ਹੋਣ ਨਾਲ ਕਈ ਸਮੱਸਿਆਵਾਂ ਜਿਵੇਂ ਹਾਰਟ ਅਟੈਕ, ਡਾਇਬੀਟੀਜ਼ ਅਤੇ ਓਬੇਸਿਟੀ ਹੋ ਸਕਦੀ ਹੈ। ਹਰ ਮੁੰਡੇ ਨੂੰ ਆਪਣੇ ਇਸ ਹਾਰਮੋਨ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਇਸ ਦਾ ਪੱਧਰ ਬਣਾਈ ਰੱਖ ਸਕੇ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਟੇਸਟੋਸਟੇਰੋਨ ਕਿਉਂ ਜ਼ਰੂਰੀ ਹੈ ਅਤੇ ਸਰੀਰ ''ਚ ਇਸ ਦਾ ਪੱਧਰ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ।

ਕੀ ਕਰਦਾ ਹੈ ਟੇਸਟੋਸਟੇਰੋਨ ਸਰੀਰ ''ਚ

1. ਮਜ਼ਬੂਤ ਹੱਡੀਆਂ

ਟੇਸਟੋਸਟੇਰੋਨ ਹਾਰਮੋਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਸਰੀਰ ''ਚ ਇਸ ਦਾ ਪੱਧਰ ਘੱਟ ਹੋਣ ''ਤੋ ਹੱਡੀਆਂ ਦੇ ਫ੍ਰੈਕਚਰ ਹੋਣ ਦਾ ਖਤਰਾ ਵੱਧ ਜਾਂਦਾ ਹੈ।

2. ਫੈਟ ਬਰਨਿੰਗ

ਇਹ ਸਰੀਰ ''ਚ ਮੇਟਾਬਾਲੀਜਮ ਰੇਟ ਵਧਾਉਂਦਾ ਹੈ, ਜਿਸ ਨਾਲ ਫੈਟ ਬਰਨ ''ਚ ਮਦਦ ਮਿਲਦੀ ਹੈ। ਸਰੀਰ ''ਚ ਇਸ ਦਾ ਪੱਧਰ ਘੱਟ ਹੋਣ ''ਤੇ ਫੈਟ ਜਮ੍ਹਾਂ ਹੋਣ ਲੱਗਦਾ ਹੈ ਅਤੇ ਭਾਰ ਵੱਧਦਾ ਹੈ।

3. ਮਜ਼ਬੂਤ ਮਾਸਪੇਸ਼ੀਆਂ

ਸਰੀਰ ''ਚ ਪੱਠੇ ਬਣਾਉਣ ਅਤੇ ਉਨ੍ਹਾਂ ਨੂੰ ਮਜ਼ਬੂਤ ਰੱਖਣ ਵਾਲੇ ਹਾਰਮੋਨਸ ''ਚੋਂ ਟੇਸਟੋਸਟੇਰੋਨ ਵੀ ਹੈ। ਇਰ ਸਰੀਰ ''ਚ ਹਾਰਮੋਨਸ ਵਧਾਉਣ ''ਚ ਮਦਦ ਕਰਦਾ ਹੈ, ਜਿਸ ਨਾਲ ਕਸਰਤ ਕਰਨ ਸਮੇਂ ਪੱਠੇ ਬਣਾਉਣ ''ਚ ਮਦਦ ਮਿਲਦੀ ਹੈ।

4. ਚਿਹਰੇ ਅਤੇ ਸਰੀਰ ਦੇ ਵਾਲ

ਟੇਸਟੋਸਟੇਰੋਨ ਹਾਰਮੋਨਸ ਕਾਰਨ ਮੁੰਡਿਆਂ ਦੇ ਚਿਹਰੇ, ਪੈਰਾਂ ਅਤੇ ਛਾਤੀ ''ਤੇ ਵਾਲ ਵੱਧਦੇ ਹਨ। ਇਸ ਦਾ ਪੱਧਰ ਘੱਟ ਹੋਣ ''ਤੇ ਵਾਲਾਂ ਦੇ ਝੜਨ ਦੀ ਸਮੱਸਿਆ ਹੋ ਜਾਂਦੀ ਹੈ।

5. ਖੂਨ ਦੇ ਸੈੱਲ

ਟੇਸਟੋਸਟੇਰੋਨ ਹਾਰਮੋਨਸ ਸਰੀਰ ''ਚ ਲਾਲ ਖੂਨ ਸੈੱਲ ਵਧਾਉਂਦਾ ਹੈ। ਇਸ ਨਾਲ ਆਕਸੀਜਨ ਦਾ ਪੱਧਰ ਸਹੀ ਰੱਖਣ ''ਚ ਮਦਦ ਮਿਲਦੀ ਹੈ ਅਤੇ ਦਿਲ ਸੰਬੰਧੀ ਬੀਮਾਰੀਆਂ ਦਾ ਖਤਰਾ ਘੱਟਦਾ ਹੈ।

6. ਸੈਕਸ ਡ੍ਰਾਈਵ

ਸਰੀਰ ''ਚ ਟੇਸਟੋਸਟੇਰੋਨ ਹਾਰਮੋਨਸ ਦਾ ਆਮ ਪੱਧਰ ਅਤੇ ਜਿਨਸੀ ਗਤੀਵਿਧੀਆਂ ਠੀਕ ਰੱਖਦਾ ਹੈ। ਇਸ ਦਾ ਪੱਧਰ ਘੱਟਣ ''ਤੇ ਜਨਣ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

7. ਸਪਰਮ ਪ੍ਰ੍ਰੋਡਕਸ਼ਨ

ਟੇਸਟੋਸਟੇਰੋਨ ਹਾਰਮੋਨ ਸਰੀਰ ''ਚ ਸਪਰਮ ਪ੍ਰੋਡਕਸ਼ਨ ਵਧਾਉਣ ਦਾ ਕੰਮ ਕਰਦਾ ਹੈ। ਇਸ ਦੀ ਕਮੀ ਨਾਲ ਬਾਂਝਪਨ ਦੀ ਸਮੱਸਿਆ ਵੱਧ ਸਕਦੀ ਹੈ।

ਸਰੀਰ ''ਚ ਟੇਸਟੋਸਟੇਰੋਨ ਵਧਾਉਣ ਦੇ ਆਸਾਨ ਤਰੀਕੇ

1. ਫੈਟਸ ਖਾਓ

ਮੋਨੋਸੈਚੁਰੇਟੇਡ ਅਤੇ ਸੈਚੁਰੇਟੇਡ ਫੈਟਸ ਵਾਲਾ ਭੋਜਨ ਖਾਣ ਨਾਲ ਸਰੀਰ ''ਚ ਟੇਸਟੋਸਟੇਰੋਨ ਦਾ ਪੱਧਰ ਵੱਧਦਾ ਹੈ। ਖੁਰਾਕ ''ਚ ਘਿਓ, ਮੱਖਣ, ਮੱਛੀ ਅਤੇ ਨਟਸ ਸ਼ਾਮਲ ਕਰੋ।

2. ਵੇਟ ਟ੍ਰੇਨਿੰਗ ਕਸਰਤ

ਵੇਟ ਟ੍ਰੇਨਿੰਗ ਕਸਰਤ ਕਰਨ ਨਾਲ ਸਰੀਰਕ ਚਰਬੀ ਘੱਟਦੀ ਹੈ ਅਤੇ ਟੇਸਟੋਸਟੇਰੋਨ ਦਾ ਪੱਧਰ ਵੱਧਦਾ ਹੈ। ਮਾਸਪੇਸ਼ੀਆਂ ਬਣਾਉਣ ਵਾਲੀ ਕਸਰਤ ਕਰਨ ਨਾਲ ਜਿਆਦਾ ਫਾਇਦਾ ਹੋਵੇਗਾ।

3. ਤਣਾਅ ਨਾ ਲਓ

ਯੋਗ ਜਾਂ ਧਿਆਨ ਦੀ ਮਦਦ ਨਾਲ ਤਣਾਅ ਘੱਟ ਕਰੋ। ਇਸ ਤਰ੍ਹਾਂ ਕਰਨ ਨਾਲ ਕੋਰਟੀਸੋਲ ਹਾਰਮੋਨ ਦਾ ਪੱਧਰ ਘੱਟੇਗਾ ਅਤੇ ਟੇਸਟੋਸਟੇਰੋਨ ਦਾ ਪੱਧਰ ਵੱਧੇਗਾ।

4. ਨੀਂਦ ਲਓ

ਰੋਜ਼ਾਨਾ ਸੱਤ ਤੋਂ ਅੱਠ ਘੰਟੇ ਦੀ ਨੀਂਦ ਲਓ। ਪੂਰੀ ਨੀਂਦ ਲੈਣ ਨਾਲ ਸਰੀਰ ''ਚ ਟੇਸਟੋਸਟੇਰੋਨ ਦਾ ਪੱਧਰ ਤੇਜ਼ੀ ਨਾਲ ਵੱਧਦਾ ਹੈ।

ਜ਼ੇਕਰ ਤੁਸੀਂ ਵੀ ਅੰਗਰੇਜ਼ੀ ਦੇਸੀ ਦਵਾਈਆਂ ਖਾ ਕੇ ਅੱਕ ਚੁੱਕੇ ਹੋ ਤਾ ਸੰਪਰਕ ਕਰੋ

CERVICAl

( Cervical )ਸਰਵਾਈਕਲ   ਸਪਾਂਡਿਲਾਇਸਿਸ ( ਗਰਦਨ ਦੀ ਦਰਦ ) :: ਗਰਦਨ ਦੇ ਆਸ ਪਾਸ ਦੇ ਰੀੜ ਦੀਆਂ ਹੱਡੀਆਂ ਸਰਵਾਈਕਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਇਹ ਗਿਣਤੀ ਵਿੱਚ 7 ਹੁੰਦੀਆਂ ਹਨ । ਇਹਨਾਂ ਵਿੱਚ ਡਿਸਕ ਹੁੰਦੀਆਂ ਹਨ , ਜੋ ਕਿ ਕੁਸ਼ਨ ਦਾ ਕੰਮ ਕਰਦੀਆਂ ਹਨ । ਜਦੋਂ ਇਹ ਆਪਣੀ ਜਗ੍ਹਾ ਤੋਂ ਹਿੱਲ ਜਾਣ , ਜਾਂ ਇਹਨਾਂ ਵਿੱਚ ਉਭਾਰ ਆ ਜਾਵੇ , ਜਾਂ ਕੈਲਸ਼ੀਅਮ ਦੀ ਕਮੀ ਕਾਰਨ ਡਿਸਕ ਦਾ ਡੀ - ਜਨਰੇਸ਼ਨ ਹੋਣ ਲੱਗ ਪਏ ਤਾਂ ਉਸ ਨੂੰ " ਸਰਵਾਈਕਲ ਸਪਾਂਡਿਲਾਇਸਿਸ ਕਹਿੰਦੇ ਹਨ ।

 ਲੱਛਣ : ਡਿਸਕਾਂ ਦੇ ਡੀ - ਜਨਰੇਸ਼ਨ ਨਾਲ ਨਸਾਂ ਤੇ ਦਬਾਅ ਪੈਣ ਕਾਰਨ ਦਰਦ ਮਹਿਸੂਸ ਹੁੰਦਾ ਹੈ ਅਤੇ ਹੋਰ ਵੀ ਲੱਛਣ ਦਿਸਦੇ ਹਨ :-

  1. ਗਰਦਨ ਵਿਚ ਦਰਦ ਜੋ ਬਾਂਹ ਅਤੇ ਮੋਢੇ ਤੱਕ ਜਾਵੇ। 
  2.  ਉਲਟੀ ਜਾਂ ਚੱਕਰ ਆਉਣ।
  3. ਗਰਦਨ ਵਿੱਚ ਅਕੜਾਅ।
  4.  ਬਾਹਾਂ ਅਤੇ ਹੱਥਾਂ ਦਾ ਸੁੰਨ ਹੋਣਾ।
  5.  ਸਿਰ ਦੇ ਪਿਛਲੇ ਪਾਸੇ ਵੱਲ ਦਰਦ।
  6.  ਹੱਥ ਅਤੇ ਬਾਹਾਂ ਦੀਆਂ ਮਾਸਪੇਸ਼ੀਆਂ ਵਿਚ ਕਮਜ਼ੋਰੀ। ਟਾਇਮ ਰਹਿੰਦੇ ਹੀ ਗਰਦਨ ਦੇ ਐਕਸਰੇ ਕਰਵਾ ਕੇ ਬਿਮਾਰੀ ਦਾ ਇਲਾਜ ਕਰਵਾਉਣਾ ਚਾਹੀਦਾ ਹੈ।                                                                                                                             ਇਲਾਜ਼ :- 1. ਨਸਾਂ ਉੱਤੇ ਪੈ ਰਹੇ ਦਬਾਅ ਨੂੰ ਘੱਟ ਕਰਨ ਲਈ ਸਰਵਾਈਕਲ ਕਾਲਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਡਿਸਕ ਤੇ ਦਬਾਅ ਘੱਟ ਬਣੇ ਅਤੇ ਦਰਦ ਤੋਂ ਰਾਹਤ ਮਿਲ ਸਕੇ ।                                2. ਹਲਕੀ ਫੁਲਕੀ ਕਸਰਤ ਵੀ ਕਰਨੀ ਚਾਹੀਦੀ ਹੈ । ਹੋਮਿਉਪੈਥਿਕ ਦਵਾਈਆਂ ਨਾਲ ਇਸ ਤਕਲੀਫ਼ ਦਾ ਇਲਾਜ ਸੰਭਵ ਹੈ । ਇਹਨਾਂ ਦਵਾਈਆਂ ਦਾ ਸਰੀਰ ਤੇ ਕੋਈ ਵੀ ਬੁਰਾ ਪ੍ਰਭਾਵ ਨਹੀਂ ਪੈਂਦਾ ਹੈ।